Uncategorized

72 ਗੰਮ ਹੋਏ ਮੋਬਾਈਲ ਜਿਨ੍ਹਾਂ ਦੀ ਕੀਮਤ ਲਗਭਗ 18 ਲੱਖ ਰੂ ਬਣਦੀ ਹੈ ਬਰਾਮਦ ਕਰਕੇ ਅਸਲ ਮਾਲਕਾ ਨੂੰ ਕੀਤਾ ਸਪੁਰਦ

ਮਾਲੇਰਕੋਟਲਾ 31 ਜੁਲਾਈ ( ਵਾਸ਼ਿਸ਼ਟ )


ਮਾਲੇਰਕੋਟਲਾ ਪੁਲਿਸ ਦੇ ਸਾਈਬਰ ਕ੍ਰਾਈਮ ਥਾਣਾ ਵਲੋਂ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ 72 ਗੰਮ ਹੋਏ ਮੋਬਾਈਲ ਜਿਨ੍ਹਾਂ ਦੀ ਕੀਮਤ ਲਗਭਗ 18 ਲੱਖ ਰੂ ਬਣਦੀ ਹੈ ਲੱਭ /ਬਰਾਮਦ ਕਰਕੇ ਅਸਲ ਮਾਲਕਾ ਨੂੰ ਜ਼ਿਲਾ ਪੁਲਿਸ ਕਪਤਾਨ ਸ ਗੁਰਮੀਤ ਸਿੰਘ ਪੀ ਪੀ ਐਸ ਦੇ ਹੱਥੀਂ ਸਪੁਰਦ ਕਰਵਾਇਆ


ਇਸ ਤੋਂ ਪਹਿਲਾ ਵੀ ਸੈਂਕੜੇ ਮੋਬਾਈਲ ਸਾਈਬਰ ਕ੍ਰਾਈਮ ਥਾਣਾ ਵਲੋਂ ਬਰਾਮਦ ਕਰਕੇ ਅਸਲ ਮਾਲਕਾ ਦੇ ਸਪੁਰਦ ਕਰਵਾਏ ਗਏ ਹਨ ਜ਼ਿਲਾ ਨਿਵਾਸੀਆਂ ਵਲੋਂ ਐਸ ਐੱਚ ਓ ਸਾਈਬਰ ਸੈੱਲ ਅਤੇ ਸਬੰਧਤ ਮੁਲਾਜ਼ਮਾਂ ਦੀ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ

Related Articles

Leave a Reply

Your email address will not be published. Required fields are marked *

Back to top button
error: Content is protected !!