Uncategorized

ਈਵੀ ਵਹੀਕਲਾਂ ਨੂੰ ਆਵਾਜ਼ ਕਰਨਾ ਹੁਣ ਜ਼ਰੂਰੀ ਹੋਵੇਗਾ

ਈਵੀ ਵਹੀਕਲਾਂ 'ਚ ਆਵਾਜ਼ ਵਾਲੇ ਯੰਤਰ ਲਗਾਉਣ ਦੇ ਆਦੇਸ਼

ਮਾਲੇਰ ਕੋਟਲਾ 20 ਨਵੰਬਰ ( ਸੁਨੀਲ ਕੁਮਾਰ ਵਾਸ਼ਿਸ਼ਟ ) ਈ ਵੀ ਵਹੀਕਲਾਂ ਨੂੰ ਆਵਾਜ਼ ਕਰਨਾ ਹੁਣ ਜ਼ਰੂਰੀ ਹੋਵੇਗਾ।

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੜਕ ਪਰਿਵਾਹਨ ਅਤੇ ਰਾਜਮਾਰਗ ਮੰਤਰਾਲਾ ਨੇ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਈਵੀ ਵਹੀਕਲਾਂ ‘ਚ ਹਲਕੀ ਆਵਾਜ਼ ਲਈ ਯੰਤਰ ਲਗਾਏ ਜਾਣ।

ਪਹਿਲਾਂ ਈਵੀ ਵਹੀਕਲ ਬਿਨਾਂ ਆਵਾਜ਼ ਕੀਤੇ ਕੋਲ ਦੀ ਲੰਘ ਜਾਂਦੇ ਨੇ। ਆਵਾਜ਼ ਨਾ ਕਰਨ ਕਾਰਨ ਇਹਨਾਂ ਵਹੀਕਲਾਂ ਦੇ ਆਉਣ ਦਾ ਪਤਾ ਨਹੀਂ ਲੱਗਦਾ ਜਿਸ ਕਰਕੇ ਹਾਦਸੇ ਹੋ ਰਹੇ ਹਨ।

ਇਹਨਾਂ ਹਾਦਸਿਆਂ ਨੂੰ ਰੋਕਣ ਲਈ ਈਵੀ ਵਹੀਕਲਾਂ ‘ਚ ਆਵਾਜ਼ ਵਾਲੇ ਯੰਤਰ ਲਗਾਉਣ ਦੇ ਇਹ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਆਦੇਸ਼ ਹਰ ਕਿਸਮ ਦੇ ਈਵੀ ਵਾਹਨਾਂ ਲਈ ਹਨ#Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #newsvartacurrentnews #currentnews #malerkotla #latestupdates #latestnewsupdate

Related Articles

Leave a Reply

Your email address will not be published. Required fields are marked *

Back to top button
error: Content is protected !!