Uncategorized

ਡਿਸਟ੍ਰਿਕਟ ਬਾਰ ਐਸੋਸੀਏਸ਼ਨ ਮਾਲੇਰ ਕੋਟਲਾ ਵਲੋਂ ਭੁੱਖ ਹੜਤਾਲ ਜਾਰੀ

ਮਾਲੇਰ ਕੋਟਲਾ 23 ਜੁਲਾਈ ( ਸੂਤਰ )


ਡਿਸਟ੍ਰਿਕਟ ਬਾਰ ਐਸੋਸੀਏਸ਼ਨ ਮਾਲੇਰ ਕੋਟਲਾ ਵਲੋਂ ਐਲ ਏ ਡੀ ਸੀ ਸਕੀਮ ਨੂੰ ਬਿਨਾਂ ਦੇਰੀ ਰੱਦ ਕਰਵਾਉਣ ਲਈ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਪਿੱਛਲੇ 4 ਦਿਨਾਂ ਤੋਂ ਲਗਾਤਾਰ ਜਾਰੀ

ਇਸ ਲੜੀ ਨੂੰ ਅਗੇ ਵਧਾਉਂਦੇ ਹੋਏ ਐਡਵੋਕੇਟ ਪ੍ਰਦੀਪ ਭਨੋਟ, ਐਡਵੋਕੇਟ ਦਵਿੰਦਰ ਸਿੰਘ, ਐਡਵੋਕੇਟ ਜਸ਼ਨਦੀਪ ਧਾਲੀਵਾਲ, ਐਡਵੋਕੇਟ ਹਰਮਨਪ੍ਰੀਤ ਸਿੰਘ, ਐਡਵੋਕੇਟ ਜਸਪ੍ਰੀਤ ਸਿੰਘ, ਐਡਵੋਕੇਟ ਹਰਕੀਰਤ ਸਿੰਘ ਹੈਪੀ , ਐਡਵੋਕੇਟ ਮੁਕੇਸ਼ ਕੁਮਾਰ ਅਤੇ ਐਡਵੋਕੇਟ ਮੁਹੰਮਦ ਅਸਲਮ ਵਲੋਂ ਭੁੱਖ ਹੜਤਾਲ ਕੀਤੀ ਗਈ

ਜ਼ਿਲਾ ਮਾਲੇਰ ਕੋਟਲਾ ਦੇ ਸਮੂੰਹ ਵਕੀਲਾ ਵਲੋਂ ਸਰਕਾਰ ਨੂੰ ਇਸ ਸਕੀਮ ਨੂੰ ਬਿਨਾਂ ਦੇਰੀ ਵਾਪਸ ਲੈਣ ਦੀ ਅਪੀਲ਼ ਕੀਤੀ ਗਈ ਹੈ

Related Articles

Leave a Reply

Your email address will not be published. Required fields are marked *

Back to top button
error: Content is protected !!