Uncategorized
ਸਾਲ 2027 ਲਈ ਭਰਤੀ ਰੈਲੀ ਦੀ ਸੂਚਨਾ ‘ਜੁਆਇੰਨ ਇੰਡਿਅਨ ਆਰਮੀ ਦੀ ਵੈੱਬਸਾਈਟ’ ’ਤੇ ਅੱਪਲੋਡ
ਆਨਲਾਈਨ ਰਜਿਸਟ੍ਰੇਸ਼ਨ 13 ਫਰਵਰੀ ਤੋਂ 01 ਅਪ੍ਰੈਲ ਤੱਕ ਖੁੱਲ੍ਹੀ ਰਹੇਗੀ

ਗੁਰਦਾਸਪੁਰ,15 ਫਰਵਰੀ ( ਸੂਤਰ ) ਸਾਲ 2027 ਲਈ ਭਰਤੀ ਰੈਲੀ ਦੀ ਸੂਚਨਾ ‘ਜੁਆਇੰਨ ਇੰਡਿਅਨ ਆਰਮੀ ਦੀ ਵੈੱਬਸਾਈਟ’ ’ਤੇ ਅੱਪਲੋਡ ਕਰ ਦਿੱਤੀ ਗਈ ਹੈ।

ਭਾਰਤੀ ਫੌਜ ਦੇ ਅਧਿਕਾਰੀ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਆਨਲਾਈਨ ਰਜਿਸਟ੍ਰੇਸ਼ਨ 13 ਫਰਵਰੀ ਤੋਂ 01 ਅਪ੍ਰੈਲ ਤੱਕ ਖੁੱਲ੍ਹੀ ਰਹੇਗੀ।

ਰਜਿਸਟ੍ਰੇਸ਼ਨ ਇਸ ਲਿੰਕ ’ਤੇ ਕੀਤਾ ਜਾ ਸਕਦਾ ਹੈ:https://www.joinindianarmy.nic.in




