Uncategorized

ਵਕੀਲ ਭਾਈਚਾਰੇ ਵਲੋਂ ਕੀਤੀਆਂ ਜਾਂ ਰਹੀਆਂ ਹਨ ਪੁਰਜੋਸ਼ ਕੋਸ਼ਿਸ਼ਾਂ

ਜ਼ਿਲ੍ਹਾ ਕੰਜ਼ਿਊਮਰ ਫੋਰਮ/ਅਦਾਲਤ ਨੂੰ ਤਬਦੀਲ ਕਰਨ ਦੇ ਫੈਸਲੇ ਨੂੰ ਰੱਦ ਕਰਵਾਉਣ ਲਈ

ਮਾਲੇਰ ਕੋਟਲਾ 19 ਨਵੰਬਰ ( ਬਿਊਰੋ, ਵਾਸ਼ਿਸ਼ਟ )ਵਕੀਲ ਭਾਈਚਾਰੇ ਵਲੋਂ ਸ਼ ਅਰਵਿੰਦ ਸਿੰਘ ਮਾਵੀ ਪ੍ਰਧਾਨ ਬਾਰ ਐਸੋਸੀਏਸ਼ਨ ਮਾਲੇਰਕੋਟਲਾ ਅਤੇ ਰਵਿੰਦਰ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਲੀਗਲ ਵਿੰਗ (ਆਮ ਆਦਮੀ ਪਾਰਟੀ)ਦੀ ਅਗਵਾਈ ਵਿੱਚ ਜ਼ਿਲ੍ਹਾ ਕੰਜ਼ਿਊਮਰ ਫੋਰਮ /ਅਦਾਲਤ ਨੂੰ ਜ਼ਿਲ੍ਹਾ ਕੋਰਟ ਕੰਪਲੈਕਸ ਮਾਲੇਰ ਕੋਟਲਾ ਵਿੱਚੋ ਅਮਰਗੜ੍ਹ ਤਬਦੀਲ ਕਰਨ ਦੇ ਫੈਸਲੇ ਨੂੰ ਰੱਦ ਕਰਵਾਉਣ ਲਈ ਕੀਤੀਆਂ ਜਾਂ ਰਹੀਆਂ ਹਨ ਪੁਰਜੋਸ਼ ਕੋਸ਼ਿਸ਼ਾਂ #CMbhagwantsinghmann #Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #ਪੰਜਾਬ_ਸਰਕਾਰ #newsvartacurrentnews #currentnews #PunjabNews #malerkotla #latestupdates #latestnewsupdate #iasofficer

Related Articles

Leave a Reply

Your email address will not be published. Required fields are marked *

Back to top button
error: Content is protected !!