- ਦੀਪਾਵਲੀ ਦੀਆਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਮੇਰੀ ਇਹੋ ਕਾਮਨਾ ਹੈ ਕਿ ਦੀਵਾਲੀ ਦੇ ਦੀਵਿਆਂ ਦੀ ਰੋਸ਼ਨੀ ਆਪ ਜੀ ਦੇ ਘਰ ਵਿੱਚ ਸਦਾ ਖੁਸ਼ੀਆਂ ਦੇ ਰੂਪ ਵਿੱਚ ਵਾਸ ਕਰੇ ਪੱਟਾਕਿਆਂ, ਬੰਬਾ ਅਤੇ ਆਤਸ਼ਬਾਜ਼ੀ ਦੀ ਧਮਾਕੇਦਾਰ ਰੋਸ਼ਨਮਈ ਆਵਾਜ਼ ਆਪ ਜੀ ਦੇ ਹਾਸਿਆਂ ਵਿੱਚ ਸ਼ਾਮਲ ਹੋ ਆਪ ਜੀ ਦੀ ਜਿੰਦਗੀ ਨੂੰ ਹੋਰ ਵੀ ਖ਼ੁਸ਼ਗਵਾਰ ਬਣਾ ਦੇਵੇ- ਆਪ ਜੀ ਦਾ ਸੁਭਚਿੰਤਕ, ਸੁਨੀਲ ਕੁਮਾਰ ਵਾਸ਼ਿਸ਼ਟ



