Uncategorized

ਮੰਗਾ ਦੀ ਪੂਰਤੀ ਲਈ ਡੀ ਸੀ ਮਾਲੇਰ ਕੋਟਲਾ ਨੂੰ ਮੰਗ ਪੱਤਰ

ਮਾਲੇਰ ਕੋਟਲਾ 31 ਦਸੰਬਰ ( ਵਾਸ਼ਿਸ਼ਟ ) ਸੇਵਾ ਕੇਂਦਰਾਂ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਵਲੋਂ ਆਪਣੀ ਜਥੇਬੰਦੀ ਦੇ ਝੰਡੇ ਹੇਠ

ਆਪਣੀਆਂ ਪਿੱਛਲੇ ਸਮੇਂ ਤੋਂ ਲਟਕਦੀਆਂ ਆ ਰਹੀ ਮੰਗਾ ਦੀ ਜ਼ਲਦੀ ਪੂਰਤੀ ਲਈ ਡੀ ਸੀ ਮਾਲੇਰ ਕੋਟਲਾ ਨੂੰ ਮੰਗ ਪੱਤਰ ਦੇ ਲੋੜੀਂਦੀ ਕਾਰਵਾਈ ਲਈ ਬੇਨਤੀ ਕੀਤੀ ਹੈ.

Related Articles

Leave a Reply

Your email address will not be published. Required fields are marked *

Back to top button
error: Content is protected !!